ਸਿੱਖਾਂ ਨੂੰ ਧਮਕਾਉਣ ਦੇ ਮਾਮਲੇ ਵਿੱਚ
Dr Vipul kataria ਦਾ ਪਹਿਲਾ ਬਿਆਨ !
ਕੀ ਅਸਲ 'ਚ ਧਮਤਕਾਇਆ ਸਿੱਖਾਂ ਨੂੰ ?
ਸਿੱਖਾਂ ਨੂੰ ਧਮਕਾਉਣ ਦੇ ਮਾਮਲੇ ਵਿੱਚ ਡਾ. ਵਿਪੁਲ ਕਟਾਰੀਆ ਨੇ ਆਪਣਾ ਪਹਿਲਾ ਬਿਆਨ ਜਾਰੀ ਕਰ ਦਿੱਤਾ ਹੈ। ਇਸ ਬਿਆਨ ਵਿੱਚ ਉਨ੍ਹਾਂ ਨੇ ਕਿਆ ਇਹ ਘਟਨਾ ਸੱਚ ਹੈ ਜਾਂ ਨਹੀਂ ਅਤੇ ਕੀ ਅਸਲ ਵਿੱਚ ਉਹਨਾਂ ਨੇ ਸਿੱਖਾਂ ਨੂੰ ਧਮਕੀ ਦਿੱਤੀ ਸੀ? ਇਹ ਬਿਆਨ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
#DrVipulKataria #SikhThreat #PunjabNews #BreakingNews #SikhCommunity #IndianPolitics #NewsUpdate #Controversy #VipulKatariaStatement #latestnews #trendingnews #updatenews #newspunjab #punjabnews #oneindiapunjabi
~PR.182~